Connect with us

Punjab

Chandigarh Update: ਇੱਕ ਦਿਨ ਵਿੱਚ ਕੋਰੋਨਾ ਦੇ ਆਏ 11 ਨਵੇਂ ਮਾਮਲੇ

Published

on

ਚੰਡੀਗੜ੍ਹ, 28 ਅਪ੍ਰੈਲ, 2020 : ਚੰਡੀਗੜ੍ਹ ਵਿਚ ਇਕੋ ਦਿਨ ਵਿਚ 11 ਹੋਰ ਨਵੇਂ ਕੇਸ ਪਾਜ਼ੀਟਿਵ ਆ ਗਏ ਹਨ ਜਿਸ ਮਗਰੋਂ ਸ਼ਹਿਰ ਵਿਚ ਕੇਸਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ।
ਅੱਜ ਸਵੇਰੇ ਪਹਿਲਾਂ 5 ਕੇਸ ਸੈਕਟਰ 30 ਵਿਚੋਂ ਆਏ ਸਨ ਜਿਸ ਵਿਚੋਂ 4 ਮਹਿਲਾਵਾਂ ਤੇ ਇਕ ਬਜ਼ੁਰਗ ਪੁਰਸ਼ ਸ਼ਾਮਲ ਸੀ। ਅੱਜ ਸ਼ਾਮੀਂ 6 ਹੋਰ ਕੇਸ ਬਾਪੂ ਧਾਮ ਕਲੌਨੀ ਵਿਚੋਂ ਆਏ ਹਨ। ਇਸ ਤਰਾਂ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ।

Continue Reading
Click to comment

Leave a Reply

Your email address will not be published. Required fields are marked *