Punjab
ਸਕੂਲਾਂ ਦੇ ਸਮੇਂ ‘ਚ ਆਈ ਤਬਦੀਲੀ, ਜਾਣੋ ਕਦੋਂ ਤੋਂ ਕਦੋਂ ਤੱਕ ਦਾ ਦਿੱਤਾ ਸਮਾਂ

1 ਜਨਵਰੀ 2024: ਸੱਤ ਦਿਨ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਨਵੇਂ ਸਾਲ ਦੇ ਪਹਿਲੇ ਦਿਨ ਹੀ ਸਰਕਾਰ ਨੇ ਸਕੂਲਾਂ ਦੇ ਟਾਈਮ ਟੇਬਲ ਨੂੰ ਬਦਲ ਦਿੱਤਾ ਹੈ ਸਵੇਰੇ 10 ਵਜੇ ਸਕੂਲ ਲੱਗੇਗਾ ਤੇ 3 ਵਜੇ ਸਕੂਲ ਤੋਂ ਬੱਚਿਆਂ ਦੀ ਛੁੱਟੀ ਹੋਵੇਗੀ ਇਸ ਤੋਂ ਪਹਿਲਾਂ ਸਕੂਲ ਦਾ ਟਾਈਮ ਸਵੇਰੇ 9:30ੇ ਵਜੇ ਤੋਂ ਲੈ ਕੇ ਸ਼ਾਮ 3:30 ਵਜੇ ਤੱਕ ਦਾ ਸੀ ਸਰਦੀ ਜਿਆਦਾ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਟਾਈਮ ਟੇਬਲ ਦੇ ਵਿੱਚ ਬਦਲਾਵ ਕੀਤਾ ਗਿਆ ਛੁੱਟੀਆਂ ਖਤਮ ਹੁੰਦੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਤਾਰੀਕ ਨੂੰ ਛੁੱਟੀਆਂ ਖਤਮ ਹੋਈਆਂ ਤੇ ਸਕੂਲ ਲੱਗ ਗਏ ਅੱਜ ਪਹਿਲੇ ਦਿਨ ਬੱਚਿਆਂ ਦੀ ਆਮਦ ਘਟ ਰਹੀ ਪਰ ਸਰਦੀਆਂ ਦੇ ਇਸ ਮੌਸਮ ਵਿੱਚ ਠੰਡੀ ਹਵਾਵਾਂ ਦੇ ਨਾਲ ਧੁੰਦਵੀ ਕਾਫੀ ਰਹੀ ਇਸ ਦੇ ਵਿੱਚ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ ਘੱਟ ਰਹੀ ਪਰ ਸਕੂਲ ਜਿਹੜਾ ਹੈ ਸਮੇਂ ਸਿਰ ਖੋਲ ਦਿੱਤੇ ਗਏ ਹਨ
ਸਕੂਲ ਵਿੱਚ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਤੇ ਬੱਚਿਆਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਵਧੀਆ ਹੈ ਕਿਉਂਕਿ ਸਰਦੀ ਜਿਆਦਾ ਹੋਣ ਕਰਕੇ ਸਕੂਲ ਦੇ ਟਾਈਮ ਟੇਬਲ ਵਿੱਚ ਬਦਲਾਵ ਕੀਤਾ ਗਿਆ ਹੈ ਜੋ ਕਿ ਇੱਕ ਵਧੀਆ ਫੈਸਲਾ ਹੈ ਪਰ ਹਾਲੇ ਵੀ ਸਰਦੀ ਤੇ ਧੁੰਦ ਜਿਆਦਾ ਪੈ ਰਹੀ ਹੈ ਪੰਜਾਬ ਸਰਕਾਰ ਨੇ ਬੱਚਿਆਂ ਦੀਆਂ ਛੁੱਟੀਆ ਅੱਗੇ ਇਸ ਕਰਕੇ ਨਹੀਂ ਵਧਾਈਆਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਸੀ ਤੇ ਅੱਗੇ ਪੇਪਰ ਨੇੜੇ ਆ ਰਹੇ ਹਨ ਇਸੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੱਚਿਆਂ ਦੇ ਛੁੱਟੀਆਂ ਅੱਗੇ ਨਹੀਂ ਵਧਾਈਆਂ ਗਈਆਂ ਤੇ ਸਕੂਲ ਵਿੱਚ ਪਹੁੰਚੇ ਬੱਚਿਆਂ ਨੇ ਵੀ ਆਪਣਾ ਛੁੱਟੀਆ ਦੇ ਦੌਰਾਨ ਵਿੰਟਰ ਕੈਂਪ ਦੇ ਐਕਸਪੀਰੀਅਂਸ ਸਾਡੇ ਨਾਲ ਸ਼ੇਅਰ ਕੀਤੀ ਤੇ ਪੰਜਾਬ ਸਰਕਾਰ ਦੇ ਸਕੂਲ ਦੇ ਟਾਈਮ ਨੂੰ ਬਦਲਣ ਦਾ ਫੈਸਲਾ ਵਧੀਆ ਹੈ ਕਿਉਂਕਿ ਸਰਦੀ ਜਿਆਦਾ ਪੈ ਰਹੀ ਹੈ ਇਸ ਕਰਕੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ ਹੈ। ਛੁੱਟੀਆਂ ਅੱਗੇ ਇਸ ਕਰਕੇ ਨਹੀਂ ਵਧਾਈਆਂ ਤੇਰੀਆਂ ਕਿਉਂਕਿ ਸਾਡੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਅੱਗੇ ਪੇਪਰ ਵੀ ਆ ਰਹੇ ਹਨ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ। ਸਕੂਲਾਂ ਦੇ ਟਾਈਮ ਟੇਬਲ ਨੂੰ ਬਦਲ ਕੇ ਸਕੂਲ ਦੀਆਂ ਛੁੱਟੀਆ ਖਤਮ ਕਰਕੇ ਬੱਚਿਆਂ ਲਈ ਸਕੂਲ ਖੋਲ ਦਿੱਤੇ ਗਏ ਹਨ ।