Punjab ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਉੱਚ ਪੱਧਰੀ ਬੈਠਕ Published 3 years ago on May 10, 2022 By admin ਚੰਡੀਗੜ੍ਹ: ਮੋਹਾਲੀ ਧਮਾਕੇ ਤੋਂ ਬਾਅਦ CM ਭਗਵੰਤ ਮਾਨ ਐਕਸ਼ਨ ‘ਚ ਆ ਗਏ ਹਨ। CM ਭਗਵੰਤ ਮਾਨ ਨੇ ਡੀ.ਜੀ.ਪੀ. ਸਮੇਤ ਸਾਰੇ ਵੱਡੇ ਅਫਸਰਾਂ ਦੀ ਮੀਟਿੰਗ ਬੁਲਾਈ ਹੈ। ਮੋਹਾਲੀ ਬਲਾਸਟ ਦੀ ਘਟਨਾ ਦੀ ਸਾਰੀ ਘਟਨਾ ਦੀ ਰਿਪੋਰਟ ਮੰਗੀ ਜਾਵੇਗੀ। ਸਵੇਰੇ 10 ਵਜੇ ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਸ਼ੁਰੂ ਹੋ ਗਈ ਹੈ। Related Topics:AAPAAP Punjabbhagwant maanchandigarhindiaPatialaPunjabpunjab cmpunjab government Up Next ਪਤੀ ਪਤਨੀ ਨੇ ਫਾਹਾ ਲਾ ਕੀਤੀ ਆਤਮ-ਹੱਤਿਆ Don't Miss ਮੋਹਾਲੀ ਬਲਾਸਟ ਮਾਮਲੇ ‘ਚ ਐਕਸ਼ਨ ‘ਚ ਮੁੱਖ ਮੰਤਰੀ ਭਗਵੰਤ ਮਾਨ, ਟਵੀਟ ਕਰਕੇ ਕਹੀ ਇਹ ਗੱਲ Continue Reading You may like 32 ਵਿਧਾਇਕਾਂ ਤੋਂ ਬਾਅਦ 32 ਬੰਬਾਂ ਦਾ ਦਾਅਵਾ: ਪੰਜਾਬ ਵਿੱਚ ਸਿਆਸੀ ਤੂਫ਼ਾਨ CM ਮਾਨ ਨੇ ਘੇਰ ਲਏ ਪ੍ਰਤਾਪ ਬਾਜਵਾ ! ਪੰਜਾਬ ‘ਚ ਮੀਂਹ, ਕਿਸਾਨਾਂ ਦੀ ਵਧੀ ਚਿੰਤਾ ! ਅੱਜ ਤੋਂ 3 ਦਿਨ ਦੇ ਲੁਧਿਆਣਾ ਦੌਰੇ ਤੇ ਕੇਜਰੀਵਾਲ ਈਦ ਦੀਆਂ CM ਮਾਨ ਨੇ ਦਿੱਤੀਆਂ ਵਧਾਈਆਂ ਝੋਨੇ ਦੇ ਬਿਜਾਈ ਬਾਰੇ ਸੀਐੱਮ ਭਗਵੰਤ ਮਾਨ ਦਾ ਬਿਆਨ