Punjab ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਉੱਚ ਪੱਧਰੀ ਬੈਠਕ Published 4 years ago on May 10, 2022 By admin ਚੰਡੀਗੜ੍ਹ: ਮੋਹਾਲੀ ਧਮਾਕੇ ਤੋਂ ਬਾਅਦ CM ਭਗਵੰਤ ਮਾਨ ਐਕਸ਼ਨ ‘ਚ ਆ ਗਏ ਹਨ। CM ਭਗਵੰਤ ਮਾਨ ਨੇ ਡੀ.ਜੀ.ਪੀ. ਸਮੇਤ ਸਾਰੇ ਵੱਡੇ ਅਫਸਰਾਂ ਦੀ ਮੀਟਿੰਗ ਬੁਲਾਈ ਹੈ। ਮੋਹਾਲੀ ਬਲਾਸਟ ਦੀ ਘਟਨਾ ਦੀ ਸਾਰੀ ਘਟਨਾ ਦੀ ਰਿਪੋਰਟ ਮੰਗੀ ਜਾਵੇਗੀ। ਸਵੇਰੇ 10 ਵਜੇ ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਸ਼ੁਰੂ ਹੋ ਗਈ ਹੈ। Related Topics:AAPAAP Punjabbhagwant maanchandigarhindiaPatialaPunjabpunjab cmpunjab government Up Next ਪਤੀ ਪਤਨੀ ਨੇ ਫਾਹਾ ਲਾ ਕੀਤੀ ਆਤਮ-ਹੱਤਿਆ Don't Miss ਮੋਹਾਲੀ ਬਲਾਸਟ ਮਾਮਲੇ ‘ਚ ਐਕਸ਼ਨ ‘ਚ ਮੁੱਖ ਮੰਤਰੀ ਭਗਵੰਤ ਮਾਨ, ਟਵੀਟ ਕਰਕੇ ਕਹੀ ਇਹ ਗੱਲ Continue Reading You may like ਕਾਂਗਰਸ ਦੀ ਏਕਤਾ ਅਸਲੀ ਜਾਂ ਦਿਖਾਵਾ? ਚੰਨੀ-ਰੰਧਾਵਾ ਦੇ BJP ਨਾਲ ਤਾਰਾਂ ਦੀ ਚਰਚਾ ਵਿਚਾਲੇ ਪਾਇਲਟ ਸਾਹਮਣੇ ਵੱਡੀ ਚੁਣੌਤੀ! ਹੋ ਗਏ ਕਾਂਗਰਸੀ ਇਕੱਠੇ – ਜਾਣੋ ਕਿਵੇਂ ਮੰਨੇ ਚਰਨਜੀਤ ਸਿੰਘ ਚੰਨੀ? 11ਵੀਂ ਤੋਂ ਬਾਅਦ 12ਵੀਂ ‘ਚ ਸਟ੍ਰੀਮ ਨਹੀਂ ਬਦਲ ਸਕਣਗੇ ਵਿਦਿਆਰਥੀ ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ ਵਿਚਾਲੇ ਹਰਮਨ ਬਰਾੜ ਦੀ ਪੋਸਟ ਨਸ਼ਾ ਹੀ BJP ਦਾ ਚੋਣ ਮੁੱਦਾ? ਕਿਸਾਨ, ਪਾਣੀ, ਚੰਡੀਗੜ੍ਹ ਤੇ ਬੰਦੀ ਸਿੱਖਾਂ ਦੀ ਰਿਹਾਈ ’ਤੇ ਚੁੱਪ ਕਿਉਂ? ਪੰਜਾਬ ’ਚ ਸਰਕਾਰ ਕਿਵੇਂ ਬਣੂ? ਭਾਜਪਾ ਦਾ ਮੁੱਖ ਮੰਤਰੀ ਦਾ ਚੇਹਰਾ ਹੋ ਸਕਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ!