Punjab
ਚੋਂਕੀਮਾਂਨ ਪਿੰਡ ਨੂੰ ਹੌਟ ਸਪਾਟ ਪਿੰਡ ਐਲਾਨੀਆਂ

ਕੋਰੋਨਾ ਵਾਇਰਸ ਕਰਕੇ ਹਰ ਉਸ ਪਿੰਡ ਨੂੰ ਸੀਲ ਕੀਤਾ ਜਾ ਰਿਹਾ ਹੈ ਜਿੱਥੇ ਕੋਰੋਨਾ ਦੇ ਮਰੀਜ ਪਾਏ ਗਏ ਹਨ ਤਾਂ ਜੋ ਹੋਰ ਲੋਕਾਂ ਦੀ ਸੁਰਖਿਆ ਕੀਤੀ ਜਾ ਸਕੇ। ਕੋਰੋਨਾ ਦਾ ਕਹਿਰ ਹੁਣ ਪੰਜਾਬ ਵਿੱਚ ਵੀ ਤੇਜੀ ਨਾਲ ਫੈਲ ਰਿਹਾ ਹੈ। ਬੀਤੇ ਦਿਨੀਂ ਪਿੰਡ ਚੋਂਕੀਮਾਨ ਤੋਂ ਪਰਸੋਂ 54 ਸਾਲਾ ਜਮਾਤੀ ਅਲੀ ਹੁਸੈਨ ਦੀ ਰਿਪੋਰਟ ਪੋਜਟਿਵ ਆਉਣ ਤੋਂ ਬਾਅਦ ਉਸਦੇ ਬਾਕੀ 8 ਪਰਿਵਾਰਿਕ ਮੈਂਬਰ ਦੇ ਵੀ ਟੈਸਟ ਕੀਤੇ ਗਏ ਸਨ। ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
Continue Reading