Punjab CM ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ Published 8 months ago on July 22, 2025 By Iqbal Kaur ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਮ ਕੈਬਨਿਟ ਮੀਟਿੰਗ ਸੱਦੀ ਹੈ। ਦੱਸ ਦੇਈਏ ਕਿ ਇਹ ਬੈਠਕ ਸਵੇਰੇ 10.30 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਇਸ ਮੀਟਿੰਗ ‘ਚ ਲੈਂਡ ਪੂਲਿੰਗ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ। Related Topics:# PUNJAB# WORLD PUNJABI TVCabinet meetingchandigarhpunjab cabinet meeting Up Next ਪੰਜਾਬ ਦੇ 6 ਜ਼ਿਲ੍ਹਿਆਂ ‘ਚ ਤੇਜ਼ ਮੀਂਹ ਦੀ ਸੰਭਾਵਨਾ Don't Miss 6 ਦਿਨ ਬਾਅਦ ਦੌੜਾਕ ਫੋਜਾ ਸਿੰਘ ਦਾ ਅੰਤਿਮ ਸ.ਸ.ਕਾਰ Continue Reading You may like ਪੰਜਾਬ ’ਚ ਚੱਲੇਗਾ ਅਨੁਸੂਚਿਤ ਜਾਤੀ ਪੱਤਾ; “ਆਪ” 1500 ਰੁਪਏ ਨਾਲ ਮੁੜ ਸਰਕਾਰ ਬਣਾਵੇਗੀ? ਨਿਊਜ਼ੀਲੈਂਡ ਨੂੰ ਹਰਾ ਵਿਸ਼ਵ ਚੈਂਪੀਅਨ ਬਣਿਆ ਭਾਰਤ, ਜਿੱਤਿਆ T20 ਵਿਸ਼ਵ ਕੱਪ ਦਾ ਖਿਤਾਬ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕੀਤੇ: CM ਭਗਵੰਤ ਮਾਨ ਪੰਜਾਬ ਦੀ AAP ਸਰਕਾਰ ਨੇ ਬਜਟ ‘ਚ ਅਰਵਿੰਦ ਕੇਜਰੀਵਾਲ ਤੇ CM ਮਾਨ ਵੱਲੋਂ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੁਗਾਇਆ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ’ ਯੋਜਨਾ ਸ਼ੁਰੂ, ਹੁਣ ਹਰ ਮਹੀਨੇ ਔਰਤ ਦੇ ਖ਼ਾਤੇ ਆਉਣਗੇ ਇੰਨੇ ਪੈਸੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਧਾਮੀ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਾਨਕਸ਼ਾਹੀ ਸੰਮਤ 558 ਦਾ ਕੈਲੰਡਰ ਕੀਤਾ ਜਾਰੀ