Connect with us

Punjab

CM ਮਾਨ ਦਾ ਹੁਸ਼ਿਆਰਪੁਰ ਅਚਨਚੇਤ ਦੌਰਾ

Published

on

14 ਦਸੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਕੀਤਾ | ਜਿਸ ਦੌਰਾਨ ਉਹਨਾਂ ਨੇ ਤਹਿਸੀਲ ਕੰਪਲੈਕਸ ਦੀ ਅਚਨਚੇਤ ਚੈਕਿੰਗ ਕੀਤੀ| ਓਥੇ ਹੀ CM ਮਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਤੇ ਅਧਿਕਾਰੀਆਂ ਤੋਂ ਵੀ ਕੰਮ ਦਾ ਜਾਇਜ਼ਾ ਲਿਆ|