Punjab
ਪੰਜਾਬ ਦੇ ਬਕਾਇਆ ਫੰਡਾਂ ਨੂੰ ਲੈ ਕੇ ਸੀਐਮ ਮਾਨ ਜਲਦ ਹੀ ਪੀਐਮ ਮੋਦੀ ਨਾਲ ਕਰ ਸਕਦੇ ਹਨ ਮੁਲਾਕਾਤ…

ਚੰਡੀਗੜ੍ਹ 17JUNE 2023: ਪੰਜਾਬ ਦੇ ਸੀਐਮ ਭਗਵੰਤ ਮਾਨ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਪੰਜਾਬ ਦੇ ਬਕਾਇਆ ਫੰਡਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ।
ਉੱਥੇ ਹੀ ਦੱਸ ਦੇਈਏ ਕਿ ਕੇਂਦਰ ਕੋਲ ਪੰਜਾਬ ਦਾ 5800 ਕਰੋੜ ਦਾ ਫੰਡ ਬਕਾਇਆ ਹੈ। ਇਸ ਵਿੱਚ ਆਰ.ਡੀ.ਐਫ. ਦੇ 3600 ਕਰੋੜ ਰੁਪਏ, N.H.R.M. 600 ਕਰੋੜ ਰੁਪਏ ਬਕਾਇਆ ਪਿਆ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਪੂੰਜੀ ਸਹਾਇਕ ਫੰਡ ਲਈ 1600 ਕਰੋੜ ਰੁਪਏ ਵੀ ਬਕਾਇਆ ਹੈ।
Continue Reading