Punjab
ਮਜੀਠੀਆ ਦੀ ਜ਼ਮਾਨਤ ‘ਤੇ CM ਮਾਨ ਨੇ ਕੱਸੇ ਤੰਜ਼,ਪਾਈ ਪੋਸਟ
ਅੱਜ ਜੇਲ੍ਹ ਤੋਂ ਬਾਹਰ ਆਉਣਗੇ ਬਿਕਰਮ ਮਜੀਠੀਆ
ਸਵੇਰੇ ਸਾਢੇ 10 ਵਜੇ ਜੇਲ੍ਹ ਤੋਂ ਬਾਹਰ ਆੳਣਗੇ ਮਜੀਠੀਆ
ਮਜੀਠੀਆ ਦੀ ਜ਼ਮਾਨਤ ‘ਤੇ CM ਮਾਨ ਨੇ ਕੱਸੇ ਤੰਜ਼, ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ-CM ਮਾਨ
ਬਿਨਾ ਨਾਮ ਲਏ ਡੇਰਾ ਬਿਆਸ ਮੁਖੀ ‘ਤੇ ਸਾਧੇ ਨਿਸ਼ਾਨੇ
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ-CM ਮਾਨ
ਅਦਾਲਤਾਂ ਦਾ ਓਥੇ ਰੱਬ ਰਾਖਾ…ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ -CM ਮਾਨ
ਬੀਤੇ ਦਿਨ ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨੇ ਮਜੀਠੀਆ ਨਾਲ ਕੀਤੀ ਸੀ ਮੁਲਾਕਾਤ
ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਪਾਈ ਪੋਸਟ
‘ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸਾਹਮਣੇ ਆਇਆ ਸੱਚ’
ਆਖ਼ਰ ਸੱਚ ਦੀ ਹੋਈ ਹੈ ਜਿੱਤ- ਗਨੀਵ ਕੌਰ
ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਮਿਲੀ ਜ਼ਮਾਨਤ
ਵਿਜੀਲੈਂਸ ਨੇ ਮਜੀਠੀਆ ਨੂੰ 25 ਜੂਨ ਨੂੰ ਕੀਤਾ ਸੀ ਗ੍ਰਿਫ਼ਤਾਰ
CM ਮਾਨ ਦਾ ਟਵੀਟ…..
ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ
ਅਦਾਲਤਾਂ ਦਾ ਓਥੇ ਰੱਬ ਰਾਖਾ
ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ

