Connect with us

Corona Virus

ਹੁਸ਼ਿਆਰਪੁਰ ‘ਚ ਕੋਰੋਨਾ ਦਾ ਪਹਿਲਾ ਪੀੜਤ ਹੋਇਆ ਬਿਲਕੁਲ ਠੀਕ

Published

on

1 april : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੂਰ ਦੇ ਇਟਲੀ ਤੋ ਪਰਤੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣਾ ਹੀ ਇਕਜਰੀਆ ਹੈ ਕੋਰੋਨਾ ਤੋ ਬਚਣ ਦਾ ਜੇ ਕਿਸੇ ਇਸ ਬਿਮਾਰੀ ਤੋ ਪੀੜਤ ਹੋਣ ਦੀ ਸ਼ੱਕ ਹੈ ਉਸ ਨੂੰ ਡਰਨ , ਘਬਰਾਉਣ ਅਤੇ ਭੱਜਣ ਦੀ ਲੋੜ ਨਹੀ ਕਿਉਕਿ ਇਕਾਤਵਾਸਵਿੱਚ ਸਹੀ ਇਲਾਜ ਨਾਲ ਇਸ ਤੋ ਛੁੱਟਕਾਰਾ ਪਾਇਆ ਜਾ ਸਕਦਾ ਹੈ । ਦੱਸ ਦਈਏ ਕਿ ਪੰਜਾਬ ਵਿੱਚ ਗੁਰਦੀਪ ਸਿੰਘ ਕੋਰੋਨਾ ਤੋ ਪਹਿਲੇ ਪੀੜਤ ਪਾਏ ਜਾਣ ਤੋਬਆਦ ਸਹੀ ਇਲਾਜ਼ ਤੋ ਬਆਦ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।