Punjab
CRIME: ਬਟਾਲਾ ਦੇ ਨਿੱਜੀ ਸਕੂਲ ‘ਚ 12 ਸਾਲ ਦੀ ਬੱਚੀ ਨਾਲ ਕੀਤਾ ਕੁਕਰਮ

GURDASPUR 31 JULY 2023: ਬਟਾਲਾ ਦੇ ਅਲੀਵਾਲ ਰੋਡ ਤੇ ਸ਼ਾਲਵੇਸ਼ਨ ਆਰਮੀ ਸਕੂਲ ਵਿੱਚ ਬਲਾਤਕਾਰ ਦਾ ਮਾਮਲਾ ਸਾਮਣੇ ਆਇਆ ਹੈ ,ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਲੜਕੀ ਗੁਰਦਾਸਪੁਰ ਦੀ ਰਹਿਣ ਵਾਲੀ ਸੀ, ਜਿਸ ਦੀ ਉਮਰ ਕਰੀਬ 12 ਸਾਲ ਦੱਸੀ ਜਾ ਰਹੀ ਹੈ,ਉਹ ਸਕੂਲ ਦੇ ਹੋਸਟਲ ਵਿੱਚ ਹੀ ਰਹਿੰਦੀ ਸੀ| ਜਿਸ ਨਾਲ ਸਕੂਲ਼ ਦੇ ਅਧਿਆਪਕ ਵਲੋਂ ਹੀ ਐਸੀ ਗੰਦੀ ਜਰਕਟ ਕੀਤੀ ਜਾਂਦੀ ਹੈ| ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸਿਵਲ ਲਾਈਨ ਥਾਣਾ ਚ ਪੁਲਿਸ ਨੇ ਬਲਾਤਕਾਰ ਦਾ ਮਾਮਲਾ ਕੀਤਾ ਦਰਜ ਕਰ ਲਿਆ ਹੈ|
Continue Reading