Punjab
ਰੋਜ਼ਾਨਾ ਬਲੈਕ ਕੌਫੀ ਪੀਣ ਦੇ ਛੇ ਸਾਇੰਸ – ਬੇਸਡ ਫਾਇਦੇ ਜਾਣੋ
ਚੰਡੀਗੜ੍ਹ: ਸਰਦੀ 'ਚ ਕੌਫੀ ਠੰਢ ਤੋਂ ਰਾਹਤ ਦਿਵਾਉਂਦੀ ਹੈ ਅਤੇ ਮੂਡ ਵੀ ਚੰਗਾ ਰੱਖਦੀ ਹੈ। ਕੌਫੀ ਸਿਹਤ ਲਈ ਲਾਭਕਾਰੀ ਹੈ। ਇਹ ਸਾਨੂੰ ਐਨਰਜੀ ਦਿੰਦੀ ਹੈ, ਨਾਲ ਹੀ ਤਰੋਤਾਜ਼ਾ ਵੀ ਰੱਖਦੀ ਹੈ। ਇਕ ਅਧਿਐਨ ਅਨੁਸਾਰ ਰੋਜ਼ਾਨਾ 3 ਤੋਂ 4 ਕੱਪ ਕੌਫੀ ਪੀਣ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ। ਕੌਫੀ ਸੁਸਤੀ ਤੇ ਆਲਸ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੈ। ਬਲੈਕ ਕੌਫੀ 'ਚ ਏਡਿਟਿਵਸ ਜਿਹੇ, ਚੀਨੀ ਦੁੱਧ, ਕ੍ਰੀਮ ਨੂੰ ਨਹੀਂ ਮਿਲਾਇਆ ਜਾਂਦਾ, ਇਸ ਲਈ ਇਸਦਾ ਸਵਾਦ ਥੋੜ੍ਹਾ ਕੜਵਾ ਹੁੰਦਾ ਹੈ। ਫਿਰ ਵੀ ਕਈ ਲੋਕ ਹਾਰਡ ਬਲੈਕ ਕੌਫੀ ਪਸੰਦ ਕਰਦੇ ਹਨ
Continue Reading