Corona Virus
ਕੋਰੋਨਾ ਦੀ ਦੂਜੀ ਲਹਿਰ ਦਿੱਲੀ ਦੇ ਮਰੀਜ਼ਾ ਲਈ ਬਣੀ ਘਾਟਕ, ਗੰਗਾਰਾਮ ਹਸਪਤਾਲ’ਚ 25 ਮਰੀਜ਼ਾ ਦੀ ਮੌਤ

ਕੋਰੋਨਾ ਦੀ ਦੂਜੀ ਲਹਿਰ ਦਿਨ ਪ੍ਰਤੀਦਿਨ ਖਤਰਨਾਕ ਬਣ ਰਹੀ ਹੈ। ਦਿੱਲੀ ‘ਚ ਕੋਰੋਨਾ ਆਪਣਾ ਅਸਰ ਇੰਨੀ ਤੇਜ਼ੀ ਨਾਲ ਦਿਖਾ ਰਿਹਾ ਹੈ ਕਿ ਉੱਥੇ ਗੰਗਾਰਾਮ ਹਸਪਤਾਲ ‘ਚ 24 ਘੰਟਿਆਂ ‘ਚ 25 ਮਰੀਜ਼ ਜੋ ਹਨ ਉਹ ਕਰਕੇ ਆਪਣੀ ਜਾਣ ਗੁਆ ਬੈਠੇ ਹਨ। ਇਹ ਇੰਨਫੈਕਸ਼ਨ ਜ਼ਿੰਦਗੀਆਂ ਲਈ ਘਾਤਕ ਬਣਦੀ ਜਾ ਰਹੀ ਹੈ। ਜਿਸ ਤਰ੍ਹਾਂ ਤੇਜ਼ੀ ਨਾਲ ਕੋਰੋਨਾ ਫੈਲ ਤੇ ਵੱਧ ਰਿਹਾ ਹੈ ਉਸ ਤਰ੍ਹਾਂ ਹੀ ਮੌਤਾਂ ਦੇ ਅੰਕੜਿਆਂ ਦਾ ਗ੍ਰਾਫ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੌਰਾਨ ਉੱਥੇ ਮਰੀਜ਼ਾ ਨੂੰ ਹੁਣ ਰਾਹਤ ਮਿਲੀ ਹੈ। ਆਕਸੀਜਨ ਦੀ ਘਾਟ ਕਾਰਨ ਪਿਛਲੇ 24 ਘੰਟਿਆ ‘ਚ ਕੋਰੋਨਾ ਮਰੀਜ਼ਾ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਣ 60 ਮਰੀਜ਼ਾ ਦੀ ਜਾਨ ਖ਼ਤਰੇ ‘ਚ ਹੈ। ਹਾਲਾਂਕਿ ਦਿੱਲੀ ਦੇ ਇਸ ਮਸ਼ਹੂਰ ਹਸਪਤਾਲ ‘ਚ ਆਕਸੀਜਨ ਪੁੰਹਚ ਗਈ ਹੈ।