Connect with us

Punjab

ਨਕੋਦਰ ਵਿਖੇ ਧਨਤੇਰਸ ਦੇ ਤਿਉਹਾਰ ਮੌਕੇ ਲਗੀਆਂ ਰੋਣਕਾਂ

Published

on

10 ਨਵੰਬਰ 2023 ( ਪੁਨੀਤ ਅਰੋੜਾ ) : ਧਨਤੇਰਸ ਨੂੰ ਲੈਕੇ ਨਕੋਦਰ ਵਿਖੇ ਭਾਂਡਿਆਂ ਦੀਆਂ ਦੁਕਾਨਾਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਈਆਂ ਹਨ ਅਤੇ ਲੋਕਾਂ ਵਿਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਹੁਤ ਭਾਰੀ ਗਿਣਤੀ ਵਿੱਚ ਲੋਕਾਂ ਵਲੋਂ ਭਾਂਡਿਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਅਤੇ ਦੁਕਾਨਦਾਰ ਵੀ ਖ੍ਰੀਦਦਾਰੀ ਨੂੰ ਲੈਕੇ ਕਾਫੀ ਖੁਸ਼ ਦਿਖਾਈ ਦੇ ਰਹੇ ਹਨ|