Punjab
ਅੱਤਵਾਦੀ ਡੱਲਾ ਤੇ ਸੁੱਖਾ ਦੁੱਨੀਕੇ ਦਾ ਵਧਾਇਆ ਰਿਮਾਂਡ

9 ਦਸੰਬਰ 2023: ਪੰਜਾਬ ਦੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਰਿਮਾਂਡ ’ਤੇ ਚੱਲ ਰਹੇ ਸ਼ੂਟਰਾਂ ਅਰਸ਼ ਡੱਲਾ ਅਤੇ ਸੁੱਖਾ ਦੁੱਨੀਕੇ ਦੇ ਰਿਮਾਂਡ ਵਿੱਚ 15 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਐਨਆਈਏ ਸ਼ਾਰਪ ਸ਼ੂਟਰ ਹੈਰੀ ਰਾਜਪੁਰਾ ਅਤੇ ਹੈਰੀ ਮੋਡ ਨੂੰ 15 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।ਦੱਸ ਦੇਈਏ ਕਿ ਦੋਵੇਂ ਸ਼ੂਟਰ 28 ਨਵੰਬਰ ਤੋਂ NIA ਰਿਮਾਂਡ ‘ਤੇ ਹਨ।
Continue Reading