Punjab
ਲੁਧਿਆਣਾ ਦੇ ਬੱਦੋਵਾਲ ਇਲਾਕੇ ਦੇ ਸਕੂਲ ਦੀ ਡਿੱਗੀ ਇਮਾਰਤ…

23AUGUST 2023: ਲੁਧਿਆਣਾ ਦੇ ਬੱਦੋਵਾਲ ਇਲਾਕੇ ਦੇ ਇੱਕ ਸਕੂਲ ਦੀ ਇਮਾਰਤ ਡਿੱਗ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਚਾਰ ਅਧਿਆਪਕ ਉੱਥੇ ਮੌਜੂਦ ਸਨ।
ਜਿਨ੍ਹਾਂ ਵਿੱਚੋ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਦੋ ਅਧਿਆਪਕ ਅਜੇ ਵੀ ਫਸੇ ਹੋਏ ਹਨ ITBP ਦੇ ਜਵਾਨਾਂ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹੈ ਸੈਂਕੜੇ ਲੋਕ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ NDRF ਦੀ ਟੀਮ ਵੀ ਪਹੁੰਚਣ ਵਾਲੀ ਹੈ।
Continue Reading