Connect with us

Punjab

ਭਾਖੜਾ ਡੈਮ ਦੇ ਪੰਜ ਦਿਨ ਖੁੱਲ੍ਹੇ ਰਹਿਣਗੇ ਫਲੱਡ ਗੇਟ….

Published

on

ਭਾਖੜਾ ਡੈਮ ਦੇ ਪੰਜ ਦਿਨ ਖੁੱਲ੍ਹੇ ਰਹਿਣਗੇ ਫਲੱਡ ਗੇਟ

ਚੰਡੀਗੜ੍ਹ,16 ਅਗਸਤ 2023- ਭਾਖੜਾ ਡੈਮ ਦੇ ਫਲੱਡ ਗੇਟ 5 ਦਿਨ ਖੁੱਲ੍ਹੇ ਰਹਿਣਗੇ। ਇਸ ਬਾਰੇ ਜਾਣਕਾਰੀ ਬੀਬੀਐਮਬੀ ਪ੍ਰਸਾਸ਼ਨ ਦੇ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ, ਫਿਲਹਾਲ ਭਾਖੜਾ ਦਾ ਲੈਵਲ 1677 ਫੁੱਟ ਹੈ। 4-5 ਦਿਨਾਂ ਦੇ ਵਿਚ ਪਾਣੀ ਨੂੰ ਸੇਫ਼ ਲੈਵਲ ਤੱਕ ਲਿਆਂਦਾ ਜਾਵਾਂਗੇ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕਿਹਾ ਕਿ, ਵਾਰਨਿੰਗ ਦੇਣ ਤੋਂ ਬਾਅਦ ਹੀ ਪਾਣੀ ਛੱਡਿਆ ਗਿਆ ਹੈ। ਕੰਟਰੋਲਡ ਤਰੀਕੇ ਦੇ ਨਾਲ ਹੀ ਪਾਣੀ ਛੱਡਿਆ ਜਾ ਰਿਹਾ ਹੈ।