Connect with us

Punjab

ਲੁਧਿਆਣਾ ‘ਚ ਵਿਦੇਸ਼ੀ ਵਿਦਿਆਰਥਣਾਂ ਚਲਾ ਰਹੀਆਂ ਹਨ ਸੈਕਸ ਰੈਕੇਟ

Published

on

13 ਨਵੰਬਰ 2023: ਲੁਧਿਆਣਾ ਵਿੱਚ ਵਿਦੇਸ਼ੀ ਵਿਦਿਆਰਥਣਾਂ ਵੱਲੋਂਸੈਕਸ ਰੈਕੇਟ ਚਲਾਇਆ ਜਾ ਰਿਹਾ ਹੈ । ਪੀਏਯੂ ਥਾਣੇ ਤੋਂ ਕਰੀਬ 1 ਕਿਲੋਮੀਟਰ ਦੂਰ ਡੇਅਰੀ ਕੰਪਲੈਕਸ ਹੰਬੜਾ ਰੋਡ ਨੇੜੇ ਵਿਦੇਸ਼ੀ ਵਿਦਿਆਰਥਣਾਂ ਖੁੱਲ੍ਹੇਆਮ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਓਥੇ ਹੀ ਤੁਹਾਨੂੰ ਦੱਸ ਦੇਈਏ ਕਿ ਇਹਨਾਂ ਵਿਦਿਆਰਥਣਾਂ ਵੱਲੋਂ ਵਟਸਐਪ ‘ਤੇ ਗਾਹਕਾਂ ਨਾਲ ਡੀਲ ਕੀਤੀ ਜਾਂਦੀ ਹੈ। ਓਥੇ ਹੀ ਉਹ ਉਹਨਾਂ ਨੂੰ ਆਪਣੇ ਅਧਾਰ ‘ਤੇ ਬੁਲਾਉਣ ਲਈ ਟਿਕਾਣਾ ਭੇਜਦੇ ਹਨ । ਗਾਹਕਾਂ ਤੋਂ ਪ੍ਰਤੀ ਘੰਟਾ 5,000 ਰੁਪਏ ਵਸੂਲੇ ਜਾਂਦੇ ਹਨ।ਇਨ੍ਹਾਂ ਵਿਦਿਆਰਥਣਾਂ ਦੇ ਵੱਲੋਂ ਕਿਰਾਏ ‘ਤੇ ਮਕਾਨ ਲਿਆ ਹੋਇਆ ਹੈ।ਜਿਥੇ ਇਹ ਧੰਦਾ ਕੀਤਾ ਜਾਂਦਾ ਹੈ |