Punjab ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸਟੇਜ ਸ਼ੋਅ ਦੌਰਾਨ ਗੋਲੀ ਲੱਗਣ ਨਾਲ ਹੋਈ ਮੌਤ Published 3 years ago on July 8, 2022 By admin ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਗੋਲੀ ਮਾਰ ਕੇ ਹਮਲਾ ਕੀਤਾ ਗਿਆ ਸੀ। ਜਿਵੇਂ ਹੀ ਉਹਨਾਂ ਉਪਰ ਹਮਲਾ ਹੋਇਆ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪਰ ਹਾਲਤ ਜ਼ਿਆਦਾ ਨਾਜੁਕ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ। Related Topics:bhagwant maanchandigarhindiaPatialaPunjabpunjab cmpunjab government Up Next ਬਟਾਲਾ ਚ ਨੌਜ਼ਵਾਨ ਦਾ ਕਤਲ ਪੁਲਿਸ ਵਲੋਂ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਸ਼ੁਰੂ Don't Miss ਕਿਸੇ ਉਪ ਮੁੱਖ ਮੰਤਰੀ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ Continue Reading You may like ਪੰਜਾਬ ਕਿੰਗਜ਼ ਨੇ ਗੱਡਿਆ ਜਿੱਤ ਦਾ ਝੰਡਾ 32 ਵਿਧਾਇਕਾਂ ਤੋਂ ਬਾਅਦ 32 ਬੰਬਾਂ ਦਾ ਦਾਅਵਾ: ਪੰਜਾਬ ਵਿੱਚ ਸਿਆਸੀ ਤੂਫ਼ਾਨ ਪੰਜਾਬ ‘ਚ ਮੀਂਹ, ਕਿਸਾਨਾਂ ਦੀ ਵਧੀ ਚਿੰਤਾ ! ਈਦ ਦੀਆਂ CM ਮਾਨ ਨੇ ਦਿੱਤੀਆਂ ਵਧਾਈਆਂ ਝੋਨੇ ਦੇ ਬਿਜਾਈ ਬਾਰੇ ਸੀਐੱਮ ਭਗਵੰਤ ਮਾਨ ਦਾ ਬਿਆਨ CM ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮਦਿਨ ‘ਤੇ ਲੱਗੀਆਂ ਖੂਬ ਰੌਣਕਾਂ