Connect with us

Punjab

ਪਾਣੀ ਨਾਲ ਭਰੇ ਟੋਇਆ ‘ਚ ਡਿੱਗਣ ਨਾਲ ਚਾਰ ਬੱਚੀਆਂ ਦੀ ਹੋਈ ਮੌਤ

ਪਾਣੀ ਨਾਲ ਭਰੇ ਟੋਇਆ ‘ਚ ਡਿੱਗਣ ਨਾਲ ਚਾਰ ਬੱਚੀਆਂ ਦੀ ਹੋਈ ਮੌਤ, ਮਰਨ ਵਾਲੀਆ ਬੱਚੀਆ ਦੀ ਉਮਰ 7 ਤੋਂ 10 ਸਾਲ ਸੀ

Published

on

ਪਾਣੀ ਨਾਲ ਭਰੇ ਟੋਇਆ \’ਚ ਡਿੱਗਣ ਨਾਲ ਚਾਰ ਬੱਚੀਆਂ ਦੀ ਹੋਈ ਮੌਤ
ਇਲਾਕੇ \’ਚ ਛਾਈ ਸੋਗ ਦੀ ਲਹਿਰ
ਮਰਨ ਵਾਲੀਆ ਬੱਚੀਆ ਦੀ ਉਮਰ 7 ਤੋਂ 10 ਸਾਲ ਸੀ

ਜਗਰਾਉਂ,16 ਜੁਲਾਈ (ਹੇਮਰਾਜ ਬੱਬਰ): ਜਗਰਾਉਂ ਦੇ ਬਲਾਕ ਸਿੱਧਵਾਂ ਬੇਟ ਨੇੜੇ ਸਤਲੁਜ ਦਰਿਆ ਕੰਡੇ ਪਿੰਡ ਚੰਡੀਗੜ੍ਹ ਛੀਨਾ ਵਿਖੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ। ਜਦੋ ਇਸੇ ਪਿੰਡ ਦੀਆਂ 4 ਬੱਚੀਆਂ ਹੋਰ ਕੁਝ ਬੱਚਿਆਂ ਨਾਲ ਦਰਿਆ ਨੇੜੇ ਬਾਥਰੂਮ ਗਈਆਂ ਤੇ ਰਸਤੇ ਵਿੱਚ ਦਰਿਆ ਨੇੜੇ ਬਣੇ ਟੋਇਆਂ ਵਿਚ ਪਾਣੀ ਭਰੇ ਹੋਣ ਕਰਕੇ ਉਸ ਵਿੱਚ ਡਿੱਗ ਗਈਆਂ ਤੇ ਡੂੰਗੇ ਟੋਇਆਂ ਵਿੱਚ ਡੁੱਬਣ ਕਾਰਨ ਉਨ੍ਹਾਂ ਦੀ ਪਾਣੀ ਵਿੱਚ ਮੌਤ ਹੋ ਗਈ। ਮਰਨ ਵਾਲੀਆਂ ਚਾਰੇ ਬੱਚੀਆਂ ਦੀ ਉਮਰ 7 ਤੋਂ 10 ਸਾਲ ਦੀ ਸੀ।