Religion
ਕਾਬੁਲ ਦੇ ਗੁਰਦੁਆਰੇ ਵਿੱਚ ਜਾਰੀ ਗੋਲੀਬਾਰੀ,ਚਾਰ ਦੀ ਮੌਤ

ਕਾਬੁਲ ਵਿੱਚ ਸਿੱਖ ਧਾਰਮਿਕ ਸਥਾਨ ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੁਰਦੁਆਰਾ ਅਫਗਾਨਿਸਤਾਨ ਦੀ ਰਾਜਧਾਨੀ ਦੇ ਪੁਰਾਣੇ ਸ਼ਹਿਰ ਦੇ ਵਿਚਕਰ ਇਕ ਗੁਰਦੁਆਰਾ ਹੈ ਉਥੇ ਇਹ ਹਾਦਸਾ ਵਾਪਰਿਆ।

ਇਸ ਹਮਲੇ ਵਿਚ ਆਤਮਘਾਤੀ ਹਮਲਾਵਰ ਵੀ ਸ਼ਾਮਲ ਹਨ। ਅਫਗਾਨ ਦੀਆਂ ਫੋਰਸਾਂ ਵੱਲੋਂ ਗੁਰਦੁਆਰੇ ਦੀ ਪਹਿਲੀ ਮੰਜ਼ਿਲ ਨੂੰ ਸਮੇਂ ‘ਚ ਖ਼ਾਲੀ ਕਰਾ ਲਿਆ ਗਿਆ ਸੀ। ਹੱਲੇ ਵੀ ਗੋਲੀਬਾਰੀ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋਈ ਹੈ।