Corona Virus
ਡੇਰਾ ਬੱਸੀ ‘ਚ ਕੋਰੋਨਾ ਦੇ 4 ਹੋਰ ਨਵੇਂ ਕੇਸ ਆਏ ਸਾਹਮਣੇ

ਮੋਹਾਲੀ, ਆਸ਼ੂ ਅਨੇਜਾ, 8 ਅਪ੍ਰੈਲ : ਮੋਹਾਲੀ ਵਿਖੇ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਆਏ ਸਾਹਮਣੇ । ਇਹ 4 ਕੇਸ ਡੇਰਾ ਬਸੀ ਦੇ ਜਵਾਹਰਪੁਰ ਪਿੰਡ ਤੋਂ ਸਾਹਮਣੇ ਆਏ ਹਨ। ਜਿਹੜਾ ਕਿ ਪਹਿਲਾਂਹੀ ਮੋਹਾਲੀ ਲਈ ਕੋਰੋਨਾ ਵਾਇਰਸ ਦਾ ਹੋਟਸਪਾਟ ਬਣਿਆ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਮੋਹਾਲੀ ਜਿਲ੍ਹੇ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀਹੁਣ 30 ‘ਤੇ ਪਹੁੰਚੀ ਹੈ।