Connect with us

Corona Virus

ਫਰਾਂਸ ਨੇ ਜਿੱਤੀ ਕੋਰੋਨਾ ਦੀ ਜੰਗ , ਦਿੱਤੇ ਇਹ ਸੰਕੇਤ

Published

on

16 ਜੂਨ : ਚੀਨ ਤੋਂ ਫੈਲੇ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਸਦੇ ਚਲਦੇ ਪੂਰੇ ਦੇਸ਼ ਵਿੱਚ ਲੌਕਡਾਊਨ ਵੀ ਲਗਾ ਦਿੱਤਾ ਗਿਆ ਸੀ। ਹਾਲਾਂਕਿ ਫ਼ਰਾਂਸ ਵਿੱਚ ਵੀ ਕੋਰੋਨਾ ਮਹਾਂਮਾਰੀ ਦਾ ਅਸਰ ਸਾਰਿਆਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ, ਲੇਕਿਨ ਹੁਣ ਕੁੱਝ ਦੇਸ਼ ਅਜਿਹੇ ਵੀ ਹਨ, ਜਿਹਨਾਂ ਨੇ ਕੋਰੋਨਾ ਉੱਤੇ ਜਿੱਤ ਹਾਸਿਲ ਕਰਨ ‘ਚ ਕਾਮਯਾਬੀ ਪਾ ਲਈ ਹੈ। ਉਹਨਾਂ ‘ਚ ਹੁਣ ਫਰਾਂਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਫ਼ਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਫ਼ਰਾਂਸ ਹੁਣ ਖੁੱਲਣ ਲਈ ਤਿਆਰ ਹੈ। ਉਹਨਾਂ ਨੇ ਲਾਈਵ ਹੋਕੇ ਇਹ ਵੀ ਕਿਹਾ ਕਿ ਹੁਣ ਕਾਰੋਬਾਰ ਸ਼ੁਰੂ ਹੋਵੇਗਾ, ਇਸਦੇ ਨਾਲ ਹੀ ਹੋਟਲ , ਕੈਫੇ ਆਦਿ ਖੁੱਲ ਜਾਣਗੇ। ਇਸਤੋਂ ਇਲਾਵਾ ਇੱਕ ਹਫ਼ਤੇ ਦੇ ਅੰਦਰ – ਅੰਦਰ ਬੱਚੇ ਆਪਣੇ ਸਕੂਲ ਜਾ ਸਕਣਗੇ।

ਆਓ ਵੇਖਦੇ ਹਾਂ ਪੂਰੀ ਵੀਡੀਓ –

https://www.facebook.com/WorldPunjabiTV/videos/992111044578205/