Connect with us

Business

ਪੈਟਰੋਲ ਦੀ ਕੀਮਤ ਹੁਣ ਕਰੀਬ ਪੂਰੇ ਦੇਸ਼ ‘ਚ 100 ਦੇ ਪਾਰ, ਜਾਣੋ ਅੱਜ ਕਿੰਨਾ ਵਧਿਆ ਰੇਟ

Published

on

petrol diesel

ਪੈਟਰੋਲ ਅੱਜ 35 ਪੈਸੇ ਅਤੇ ਡੀਜ਼ਲ 9 ਪੈਸੇ  ਹੋ ਗਿਆ ਮਹਿੰਗਾ

ਅੱਜ ਚੰਡੀਗੜ੍ਹ ਵਿੱਚ ਪੈਟਰੋਲ 96.70 ਰੁਪਏ ਅਤੇ ਡੀਜ਼ਲ 89.25 ਰੁਪਏ ਪ੍ਰਤੀ ਲੀਟਰ ਹੈ

ਮੁੰਬਈ ਵਿੱਚ ਪੈਟਰੋਲ ਅੱਜ 106.59 ਰੁਪਏ ਅਤੇ ਡੀਜ਼ਲ 97.18 ਰੁਪਏ ਪ੍ਰਤੀ ਲੀਟਰ ਹੈ

ਕੋਲਕਾਤਾ ਵਿੱਚ ਪੈਟਰੋਲ ਅੱਜ 100.62 ਰੁਪਏ ਅਤੇ ਡੀਜ਼ਲ 92.65 ਰੁਪਏ ਪ੍ਰਤੀ ਲੀਟਰ ਹੈ

ਚੇਨਈ ਵਿਚ ਪੈਟਰੋਲ ਅੱਜ 101.37 ਰੁਪਏ ਅਤੇ ਡੀਜ਼ਲ 94.15 ਰੁਪਏ ਪ੍ਰਤੀ ਲੀਟਰ ਹੈ

ਭੋਪਾਲ ਵਿੱਚ ਅੱਜ ਪੈਟਰੋਲ 108.88 ਰੁਪਏ ਅਤੇ ਡੀਜ਼ਲ 98.40 ਰੁਪਏ ਪ੍ਰਤੀ ਲੀਟਰ ਹੈ

ਬੰਗਲੁਰੂ ਵਿੱਚ ਪੈਟਰੋਲ ਅੱਜ 103.93 ਰੁਪਏ ਅਤੇ ਡੀਜ਼ਲ 94.99 ਰੁਪਏ ਪ੍ਰਤੀ ਲੀਟਰ ਹੈ

ਪਟਨਾ ਵਿੱਚ ਅੱਜ ਪੈਟਰੋਲ 102.79 ਰੁਪਏ ਅਤੇ ਡੀਜ਼ਲ 95.14 ਰੁਪਏ ਪ੍ਰਤੀ ਲੀਟਰ ਹੈ

ਲਖਨਊ ਵਿਚ ਪੈਟਰੋਲ ਅੱਜ 96.67 ਰੁਪਏ ਅਤੇ ਡੀਜ਼ਲ 90.01 ਰੁਪਏ ਪ੍ਰਤੀ ਲੀਟਰ ਹੈ

ਰਾਂਚੀ ਵਿੱਚ ਅੱਜ ਪੈਟਰੋਲ 95.70 ਰੁਪਏ ਅਤੇ ਡੀਜ਼ਲ 94.58 ਰੁਪਏ ਪ੍ਰਤੀ ਲੀਟਰ ਹੈ