Connect with us

Punjab

ਗੁਰਦਾਸਪੁਰ ਪੁਲਿਸ ਨੇ ਹੈਰੋਇਨ ਸਣੇ 6 ਲੋਕਾਂ ਨੂੰ ਕੀਤਾ ਕਾਬੂ

Published

on

20 ਜਨਵਰੀ 2024: ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ 6 ਲੋਕਾਂ ਨੂੰ 9 ਪਿਸਟਲ 32 ਬੋਰ, 10 ਮੈਗਜ਼ੀਨ 35 ਜ਼ਿੰਦਾ ਕਾਰਤੂਸ ਅਤੇ 15000 ਡਰੱਗ ਮਨੀ ਅਤੇ 1.50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ| ਐਸਐਸਪੀ ਗੁਰਦਾਸਪੁਰ ਜਲਦ ਹੀ ਇਸ ਮਸਲੇ ਤੇ ਪ੍ਰੈੱਸ ਕਾਨਫਰੰਸ ਕਰਨਗੇ |