Connect with us

Punjab

ਗੁਰਦਾਸਪੁਰ ਪੁਲਿਸ ਨੇ ਮੋਬਾਇਲ ਚੋਰਾ ਨੂੰ ਕੀਤਾ ਕਾਬੂ ਆਈ ਫੋਨ ਸਮੇਤ 15 ਫੋਨ ਕੀਤੇ ਬਰਾਮਦ

Published

on

ਗੁਰਦਾਸਪੁਰ ਸਿਟੀ ਐਸ ਐਚ ਓ ਗੁਰਮੀਤ ਸਿੰਘ ਵਲੋ ਲਗਾਤਾਰ ਚੋਰਾ ਤੇ ਨਕੇਲ ਕਸੀ ਜਾ ਰਹੀ ਹੈ ਜਿਸਦੇ ਚਲਦਿਆ ਪੁਲੀਸ ਵਲੋ 15 ਮਹਿੰਗੇ ਫੋਨਾਂ ਸਮੇਤ 2 ਫੋਨ ਚੋਰਾ ਨੂੰ ਕਾਬੂ ਕੀਤਾ ਗਿਆ ਇਸ ਸੰਬਧੀ ਜਾਣਕਾਰੀ ਦਿੰਦਿਆਂ sho ਗੁਰਮੀਤ ਸਿੰਘ ਨੇ ਦੱਸਿਆ ਕਿ ਕਾਹਨੂੰਵਾਨ ਚੌਂਕ ਵਿਖੇ ਇੱਕ ਬਜੁਰਗ ਦਾ ਫੋਨ ਚੋਰੀ ਹੋ ਗਿਆ ਜਿਸਤੋਂ ਬਾਦ ਪੁਲੀਸ ਵਲੋ ਮੌਕੇ ਤੇ ਪੁਹੰਚ ਕੇ ਚੋਰਾ ਨੂੰ ਕਾਬੂ ਕੀਤਾ ਗਿਆ ਜਿਹਨਾਂ ਕੋਲੋ 15 ਫੋਨ ਬਰਾਮਦ ਕੀਤੇ ਗਏ ।