Connect with us

Punjab

ਦਿਲ ਕੰਬਾਊ ਦਰਦਨਾਕ ਹਾਦਸਾ ,ਦੇਖ ਕੇ ਰੂਹ ਕੰਬ ਜਾਵੇਗੀ

ਜਲੰਧਰ ਵਿੱਚ ਹੋਇਆ ਭਿਆਨਕ ਹਾਦਸਾ

Published

on

ਜਲੰਧਰ ਵਿੱਚ ਹੋਇਆ ਭਿਆਨਕ ਹਾਦਸਾ 
ਦੇਖਣ ਵਾਲੇ ਦੀ ਰੂਹ ਕੰਬ ਜਾਵੇਗੀ 
ਹਾਦਸੇ ਨੇ ਸੜਕ ਕਿਨਾਰੇ ਖੜੇ ਲੋਕ ਦਰੜੇ 

17 ਅਗਸਤ : ਜਲੰਧਰ, ਪੰਜਾਬ ਸੜਕ ਹਾਦਸਿਆਂ ਦੀਆਂ ਦਰਦਨਾਕ ਘਟਨਾਵਾਂ ਆਏ ਦਿਨੀ ਸਾਡੇ ਸਾਹਮਣੇ ਆ ਰਹੀਆਂ ਹਨ। ਪਰ ਅੱਜ ਜਲੰਧਰ ਵਿੱਚ ਹੋਏ ਹਾਦਸੇ ਨੂੰ ਦੇਖ ਕੇ ਦਿਲ  ਦਹਿਲ ਜਾਂਦਾ ਹੈ,ਰੂਹ ਕੰਬ ਜਾਂਦੀ ਹੈ। 
ਮੇਨ ਰੋਡ ਉੱਤੇ ਇੱਕ ਸਵਿਫਟ ਕਾਰ ਤੇਜ਼ ਰਫ਼ਤਾਰ ਨਾਲ ਪਿੱਛੋਂ ਆਉਂਦੀ ਹੈ ,ਜੋ ਅੱਗੇ ਆ ਗੱਡੀ ਤੇ ਇੱਕ ਆਟੋ ਨਾਲ ਟਕਰਾ ਜਾਂਦੀ ਹੈ,ਇਹ ਵਾਹਨਾਂ ਕੋਲ ਖੜੇ ਲੋਕ ਇਸ ਹਾਦਸੇ ਵਿਚ ਦਰੜੇ ਜਾਂਦੇ ਹਨ ,ਹਾਦਸੇ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਜਾਂਦੀ ਹੈ।ਇਸ ਹਾਦਸੇ ਨੂੰ ਦੇਖ ਕੇ ਰੂਹ ਕੰਬ ਜਾਂਦੀ ਹੈ।