Connect with us

Punjab

ਹਰਿਆਣਾ,ਪੰਜਾਬ ‘ਚ ਡੀਜੀਪੀ ਦੀ ਹਦਾਇਤਾਂ ਤੋਂ ਬਾਅਦ ਹਾਈ ਅਲਰਟ

Published

on

2 ਫਰਵਰੀ 2024: ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਵੱਲੋਂ ਹਾਈ ਅਲਰਟ ਦੇ ਚਲਦਿਆਂ ਜਿੱਥੇ ਮੰਡੀ ਡੱਬਵਾਲੀ ਬਾਰਡ ‘ਤੇ ਹਰਿਆਣਾ ਪੁਲਿਸ ਮੁਸਤੈਦ ਦਿੱਖੀ । ਉਥੇ ਹੀ ਪਿੰਡ ਕਿਲਿਆਂਵਾਲੀ ਬਾਰਡਰ ਰਾਹੀਂ ਪੰਜਾਬ ਵਿੱਚ ਵੀ ਦਾਖਲ ਹੋ ਰਹੀਆਂ ਗੱਡੀਆਂ ਦੀ ਪੰਜਾਬ ਪੁਲਿਸ ਵੱਲੋਂ ਵੀ ਤਲਾਸ਼ੀ ਲੈਂਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।