ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 306 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 4 ਲੱਖ 10 ਹਜ਼ਾਰ 461 ਤਕ ਪਹੁੰਚ ਗਈ ਹੈ। ਇਸ ‘ਚੋ 2,27,755 ਲੋਕ ਠੀਕ ਹੋ ਚੁੱਕੇ ਹਨ, 1,69,451 ਐਕਟਿਵ ਮਾਮਲੇ ਹਨ, ਜਦਕਿ ਕੁੱਲ 13,254 ਲੋਕਾਂ ਦੀ ਜਾਨ ਜਾ ਚੁੱਕੀ ਹੈ।