ਪੰਜਾਬ , 16 ਮਾਰਚ :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਜੱਜ ਦਾ ਧਿਆਨ ਕਰਦੇ ਹੋਏ ਆਦੇਸ਼ ਜ਼ਾਰੀ ਕੀਤੇ ਗਏ ਹਨ ਕਿ 31 ਮਾਰਚ ਤੱਕ ਅਦਾਲਤ ਵਿੱਚ ਛੁੱਟੀਆਂ ਰਹਿਣਗੀਆਂ ਸਿਰਫ਼ ਜ਼ਰੂਰੀ ਕੇਸਾਂ ਦੀ ਸੁਣਵਾਈ ਹੀ ਕੀਤੀ ਹੋਵੇਗੀ। ਦੱਸ ਦਈਏ ਕਿ ਇਸਦਾ ਫੈਸਲਾ ਐਚ.ਸੀ.ਬੀ.ਏ ਦੀ ਐਕਜ਼ਕੁਟੀਵ ਕਮੇਟੀ ਨੇ ਲਿਆ ਇਸ ਦਾ ਕਾਰਨ ਕੋਰੋਨਾ ਵਾਇਰਸ।