Connect with us

Life Style

ਐਲੋਵੇਰਾ ਫੇਸ ਪੈਕ ਕਿਵੇਂ ਬਣਾਇਆ ਜਾਂਦਾ, ਕਿ ਹੈ ਇਸਦਾ ਮਹੱਤਵ

Published

on

ਸਰੀਰ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਤੁਸੀਂ ਐਲੋਵੇਰਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸਦੀ ਦੀ ਵਰਤੋਂ ਫੇਸ ਪੈਕ ਦੀ ਤਰ੍ਹਾਂ ਵੀ ਕਰ ਸਕਦੇ ਹੈ, ਤੁਹਾਨੂੰ ਬਾਜ਼ਾਰ ‘ਚ ਐਲੋਵੇਰਾ ਤੋਂ ਬਣੇ ਕਈ ਫੇਸ ਪੈਕ ਵੀ ਮਿਲ ਜਾਣਗੇ, ਜੋ ਕਿ ਬਹੁਤ ਮਹਿੰਗੇ ਵੀ ਹਨ।ਹੁਣ ਤਾ ਜਿਆਦਾਤਰ ਲੋਕ ਐਲੋਵੇਰਾ ਨੂੰ ਆਪਣੇ ਘਰ ਹੀ ਲਗਾ ਲੈਂਦੇ ਹਨ,ਜੋ ਕਿ ਬਹੁਤ ਹੀ ਨੈਚੁਰਲ ਮੰਨਿਆ ਜਾਂਦਾ ਹੈ|ਜੇਕਰ ਤੁਸੀਂ ਚਾਹੋ ਤਾਂ ਘਰ ‘ਚ ਐਲੋਵੇਰਾ ਫੇਸ ਪੈਕ ਵੀ ਬਣਾ ਸਕਦੇ ਹੋ। ਅੱਜ ਇਸ ਆਰਟੀਕਲ ਵਿੱਚ ਮੈਂ ਤੁਹਾਨੂੰ ਐਲੋਵੇਰਾ ਫੇਸ ਪੈਕ ਬਣਾਉਣ ਦਾ ਤਰੀਕਾ ਦੱਸਾਂਗਾ।

Creative Farmer Aloevera Magical Healing First Aid Live Plant Home Garden  Pack : Amazon.in: Garden & Outdoors

ਐਲੋਵੇਰਾ ਫੇਸ ਪੈਕ ਕਿਵੇਂ ਬਣਾਇਆ ਜਾਵੇ

ਦਹੀਂ ਅਤੇ ਐਲੋਵੇਰਾ

ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚ ਐਲੋਵੇਰਾ ‘ਚ ਇਕ ਚਮਚ ਦਹੀਂ ਮਿਲਾਓ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫਤੇ ‘ਚ 2-3 ਵਾਰ ਕਰ ਸਕਦੇ ਹੋ।

Patanjali Saundarya Aloe Vera Gel 150 ml - JioMart

ਹਲਦੀ ਅਤੇ ਐਲੋਵੇਰਾ

ਇਸ ਨੂੰ ਬਣਾਉਣ ਲਈ ਤੁਸੀਂ ਇੱਕ ਚਮਚ ਐਲੋਵੇਰਾ ਜੈੱਲ ਲਓ। ਇਸ ‘ਚ ਇਕ ਚਮਚ ਹਲਦੀ, ਗੁਲਾਬ ਜਲ ਅਤੇ ਸ਼ਹਿਦ ਮਿਲਾ ਲਓ। ਹੁਣ ਇਸ ਪੇਸਟ ਨਾਲ ਚਿਹਰੇ ਦੀ ਮਾਲਿਸ਼ ਕਰੋ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।

I USED ALOE VERA GEL ON MY FACE FOR 3 WEEKS AND THIS IS WHAT IT DID TO MY  SKIN - YouTube

ਬੇਸਨ ਅਤੇ ਐਲੋਵੇਰਾ

ਇੱਕ ਕਟੋਰੀ ਵਿੱਚ ਛੋਲਿਆਂ ਦਾ ਆਟਾ ਲਓ, ਇਸ ਵਿੱਚ ਐਲੋਵੇਰਾ ਜੈੱਲ ਪਾਓ। ਤੁਸੀਂ ਚਾਹੋ ਤਾਂ ਇਸ ‘ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਫੇਸ ਪੈਕ ਨੂੰ ਚਿਹਰੇ ‘ਤੇ ਲਗਾਓ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ। ਇਹ ਮੁਹਾਸੇ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।

Besan And Aloe Vera Face Pack For Glowing Skin