Punjab
ਜੇਕਰ ਔਰਤ ਨਾ ਲਗਾਉਂਦੀ ਦਿਮਾਗ, ਤਾਂ ਨਤੀਜਾ ਹੋਣਾ ਸੀ ਖ਼ਤਰਨਾਕ

16 ਨਵੰਬਰ 2023: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ‘ਚ ਇਕ ਔਰਤ ਰੇਲਵੇ ਪੁਲ ਪਾਰ ਕਰ ਰਹੀ ਸੀ ਕਿ ਅਚਾਨਕ ਇਕ ਟਰੇਨ ਆ ਗਈ ਅਤੇ ਇਸ ਔਰਤ ਦੇ ਦਿਮਾਗ ਨੇ ਕੰਮ ਕੀਤਾ ਤਾਂ ਔਰਤ ਨੇ ਆਪਣੇ ਪੈਰ ਪੁਲ ਦੇ ਕਿਨਾਰੇ ‘ਤੇ ਰੇਲਿੰਗ ਦੀ ਪਾਈਪ ‘ਤੇ ਰੱਖ ਲਏ। ਉਹ ਬੈਠ ਗਈ, ਜਿਸ ਨਾਲ ਔਰਤ ਦੀ ਜਾਨ ਬਚ ਗਈ, ਜੇਕਰ ਔਰਤ ਮੌਕੇ ‘ਤੇ ਸੁਚੇਤ ਨਾ ਹੁੰਦੀ ਤਾਂ ਨਤੀਜਾ ਖਤਰਨਾਕ ਹੋ ਸਕਦਾ ਸੀ। ਇਹ ਵੀਡੀਓ ਲੁਧਿਆਣਾ ਦੇ ਸਲਾਮ ਟਾਬਰੀ ਨੇੜੇ ਬੁੱਢਾ ਦਰਿਆ ‘ਤੇ ਬਣੇ ਪੁਲ ਦੀ ਦੱਸੀ ਜਾ ਰਹੀ ਹੈ।
Continue Reading