News ਮਾਨਸਾ ਸੜਕ ਹਾਦਸੇ ‘ਚ ਪਿਓ ਪੁੱਤਰ ਦੀ ਗਈ ਜਾਨ Published 4 years ago on June 3, 2020 By Worldpunjabi Editor ਮਾਨਸਾ ਦੇ ਕਸਬਾ ਭੀਖੀ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਅਤੇ ਟਰੈਕਟਰ ਦੇ ਆਪਸ ਵਿੱਚ ਟਕਰਾਅ ਕਾਰਨ ਪਿਓ ਪੁੱਤਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਓ-ਪੁੱਤਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਵੀਰ ਦੇ ਨਿਵਾਸੀ ਸਨ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Related Topics:Father son deathmansaMansa policeRoad Accident Up Next ਭਾਰਤ ‘ਚ 24 ਘੰਟਿਆਂ ਦੌਰਾਨ ਹੋਈ 260 ਲੋਕਾਂ ਦੀ ਮੌਤ Don't Miss ਗੁਜਰਾਤ ‘ਚ ਧਮਾਕੇ ਕਾਰਨ ਲੱਗੀ ਅੱਗ, 40 ਲੋਕ ਜਖ਼ਮੀ Continue Reading You may like ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ ਕਾਨਪੁਰ ਵਿੱਚ ਦਰਦਨਾਕ ਹਾਦਸਾ: ਬੱਸ ਨੇ ਸਾਈਕਲ ਸਵਾਰ ਵਿਦਿਆਰਥੀਆਂ ਨੂੰ ਕੁਚਲਿਆ ਮਾਨਸਾ ‘ਚ ਪ੍ਰੇਮੀ ਜੋੜੇ ਦਾ ਕਤਲ, ਭਾਖੜਾ ‘ਚ ਸਿੱਟਿਆ ਲਾਸ਼ਾਂ ਫੌਜੀ ਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ ਫਿਰੋਜ਼ਪੁਰ ਦੇ ਜੀਰਾ ‘ਚ ਵਾਪਰਿਆ ਸੜਕੀ ਹਾਦਸਾ, ਦੋ ਕਾਰਾਂ ਦੀ ਹੋਈ ਟੱਕਰ ਖੰਨਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸਕਰੈਪ ਨਾਲ ਭਰਿਆ ਡੱਬਾ ਪਲਟਿਆ ਕਾਰ ‘ਤੇ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.