India
ਚੰਡੀਗੜ੍ਹ ‘ਚ ਕੀਤਾ ਕੰਟਰੋਲ ਰੂਮ ਸਥਾਪਿਤ, 24 ਘੰਟੇ ਕਰੇਗਾ ਕੱਮ

ਕੋਰੋਨਾ ਵਾਇਰਸ ਦਾ ਕਹਿਰ ਭਾਰਤ ਚ ਵੀ ਪੁਰੀ ਤਰ੍ਹਾਂ ਫੈਲ ਚੁੱਕਿਆ ਹੈ ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਨਾਲ ਹੋਰ ਸੂਬੇ ਚ ਲਾਕ ਡਾਉਣ ਐਲਾਨ ਕੀਤਾ ਜਾ ਚੁੱਕਿਆ ਹੈ। ਹੁਣ ਇਸਦੇ ਲਈ ਕੰਟਰੋਲ ਰੂਮ ਵੀ ਜਾਰੀ ਕੀਤਾ ਜਾ ਚੁੱਕਿਆ ਹੈ।ਦੱਸ ਦਈਏ ਕਿ ਚੰਡੀਗੜ੍ਹ ਵਿੱਚ ਪ੍ਰਸਾਸ਼ਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸਦੇ ਲਈ 112 ਨੰਬਰ ਵੀ ਜਾਰੀ ਕੀਤਾ ਗਿਆ, ਇਹ ਕੰਟਰੋਲ ਰੂਮ 24 ਘੰਟੇ ਕੱਮ ਕਰੇਗਾ। ਇਸਦੀ ਨਜ਼ਰਸਾਨੀ ਆਲਾ ਅਫਸਰ ਕਰ ਰਹੇ ਹਨ।
Continue Reading