Connect with us

India

ਦੇਸ਼ ‘ਚ ਬੀਤੇ 24 ਘੰਟਿਆ ਦੌਰਾਨ ਆਏ 8,982 ਮਾਮਲੇ, 230 ਮੌਤਾਂ ਦਰਜ

Published

on

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਦੇ ਵਿੱਚ ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 8,982 ਮਾਮਲੇ ਦਰਜ ਕੀਤੇ ਗਏ ਜਦਕਿ 230 ਪੀੜਤਾਂ ਦੀ ਮੌਤ ਹੋਈ। ਹੁਣ ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ ਇੱਕ ਲੱਖ 90 ਹਜ਼ਾਰ 535 ਹੋ ਗਏ ਹਨ। ਰਾਹਤ ਦੀ ਖਬਰ ਇਹ ਹੈ ਕਿ ਇਹਨਾ ਪੀੜਤਾਂ ਵਿੱਚੋਂ 91 ਹਜ਼ਾਰ 819 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਹਾਲੇ ਵੀ 93 ਹਜ਼ਾਰ 332 ਕੇਸ ਐਕਟਿਵ ਹਨ।

Continue Reading
Click to comment

Leave a Reply

Your email address will not be published. Required fields are marked *