Jalandhar ਜਲੰਧਰ ਵਿੱਚ ਕੋਰੋਨਾ ਦੇ ਆਏ 6 ਨਵੇਂ ਮਾਮਲੇ Published 5 years ago on May 25, 2020 By Worldpunjabi Editor ਕੋਰੋਨਾ ਦਾ ਕਹਿਰ ਪੰਜਾਬ ਵਿੱਚ ਲਗਾਤਾਰ ਜਾਰੀ ਹੈ। ਜਲੰਧਰ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ‘ਚ 6 ਕੋਰੋਨਾ ਦੇ ਪਾਜ਼ਿਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ ‘ਚ ਪਾਜ਼ਿਟਿਵ ਕੇਸਾਂ ਦਾ ਅੰਕੜਾ 228 ਤੱਕ ਪਹੁੰਚ ਗਿਆ ਹੈ। Related Topics:Patient of corona Up Next PM ਮੋਦੀ ਵੱਲੋਂ ਬਲਬੀਰ ਸਿੰਘ ਸੀਨੀਅਰ ਦੀ ਮੌਤ ‘ਤੇ ਦੁੱਖ ਪ੍ਰਗਟਾਵਾ ਕੀਤਾ ਗਿਆ Don't Miss ਮਲੇਰਕੋਟਲਾ ‘ਚ ਮੁਸਲਿਮ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ Continue Reading You may like ਇਟਲੀ ‘ਚ 23 ਹਜ਼ਾਰ ਤੋਂ ਵੱਧ ਮੌਤਾਂ, 120 ਤੋਂ ਵੱਧ ਡਾਕਟਰਾਂ ‘ਤੇ 34 ਨਰਸਾਂ ਦੀ ਵੀ ਕੋਰੋਨਾ ਨੇ ਲਈ ਜਾਨ ਅੰਮ੍ਰਿਤਸਰ ਵਿਚ ਕੋਰੋਨਾ ਦੇ 3 ਨਵੇਂ ਕੇਸ, ਇੱਕ ਦੀ ਰਿਪੋਰਟ ਬਾਕੀ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.