Corona Virus
ਜਲੰਧਰ ‘ਚ 8 ਮਰੀਜ਼ ਕੋਰੋਨਾ ਪੌਜ਼ਿਟਿਵ ਪਾਏ ਗਏ
ਜਲੰਧਰ, ਪਰਮਜੀਤ ਰੰਗਪੁਰੀ, 5 ਜੂਨ : ਪੰਜਾਬ ‘ਚ ਕੋਰੋਨਾ ਦਾ ਕਹਿਰ ਆਏ ਦਿਨ ਵੱਧਦਾ ਜਾ ਰਿਹਾ ਜਿਸਦੇ ਚਲਦਿਆ ਅੱਜ ਜਲੰਧਰ ਵਿੱਚ 8 ਮਰੀਜ਼ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।
ਦਸ ਦਈਏ ਕਿ ਜਿਨ੍ਹਾਂ ਵਿੱਚੋ 4 ਔਰਤਾਂ ਅਤੇ 4 ਆਦਮੀ ਹਨ, ਜਿਸ ਨਾਲ ਜਲੰਧਰ ਵਿੱਚ ਕੁੱਲ 24 ਮਾਮਲੇ ਹੋ ਗਏ ਹਨ। ਜਿਸਦੀ ਪੁਸ਼ਟੀ ਜਲੰਧਰ ਦੇ ਸਿਵਲ ਹਸਪਤਾਲ ਦੇ ਨੋਡਲ ਅਫਸਰ ਟੀ.ਪੀ. ਨੇ ਕੀਤੀ ਹੈ।