Connect with us

India

ਦੇਸ਼ ਵਿੱਚ ਬੀਤੇ 24 ਘੰਟਿਆ ਦੌਰਾਨ 3,970 ਨਵੇਂ ਮਾਮਲੇ ਤੇ 103 ਮੌਤ

Published

on

ਦੇਸ਼ ਵਿੱਚ ਕੋਰੋਨਾ ਨੇ ਤਹਿਲਕਾ ਮਚਾਇਆ ਹੋਇਆ ਹੈ। ਦੱਸ ਦਈਏ ਬੀਤੇ 24 ਘੰਟਿਆ ਦੌਰਾਨ ਦੇਸ਼ ਦੇ ਵਿੱਚ ਕੋਰੋਨਾ ਦੇ 3,970 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ 103 ਮੌਤਾਂ ਹੋਈਆਂ। ਹੁਣ ਦੇਸ਼ ਵਿੱਚ ਕੋਰੋਨਾ ਦੀ ਕੁੱਲ ਗਿਣਤੀ 85,940 ਹੋ ਚੁੱਕੀ ਹੈ ਅਤੇ 2,752 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਹਨਾ ਵਿੱਚੋਂ 30,153 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਅਜੇ ਵੀ ਐਕਟੀਵ ਕੇਸਾਂ ਦੀ ਗਿਣਤੀ 53,035 ਹੈ।