Punjab
CM ਸਿਟੀ ‘ਚ ਕੋਰੋਨਾ ਨਾਲ ਹੋਈ ਅੱਠਵੀਂ ਮੌਤ

ਪਟਿਆਲਾ, 12 ਜੁਲਾਈ (ਮੁਕੇਸ਼ ਸਿਆਣੀ): ਸੀਐਮ ਸਿਟੀ ਪਥਾਕੋਟ ਵਿਖੇ ਕੋਰੋਨਾ ਕਹਿਰ ਜਾਰੀ ਹੈ ਹੈ ਦੱਸ ਦਈਏ ਬੀਤੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਜਿਥੇ ਅੱਜ ਭਾਵ ਐਤਵਾਰ ਨੂੰ ਕੋਰੋਨਾ ਨਾਲ ਅੱਠਵੀ ਮੌਤ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਈ ਇਸ ਪੀੜਤ ਦਾ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਚਲ ਰਿਹਾ ਸੀ। ਜਿਸਦੀ ਉਮਰ 84 ਸਾਲ ਦੀ ਸੀ ਇਸਦੀ ਪੁਸ਼ਟੀ ਪਠਾਨਕੋਟ ਦੇ ਸਿਵਲ ਸਰਜਨ ਨੇ ਕੀਤੀ। ਇਸਦੇ ਨਾਲ ਹੀ ਪਠਾਨਕੋਟ ਵਿਖੇ ਕੋਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ।