Punjab ਤਰਨਤਾਰਨ ਪੁਲਿਸ ‘ਚ ਤੈਨਾਤ ਐ.ਐਸ.ਆਈ ਸੁਖਦਿਆਲ ਸਿੰਘ ਦੀ ਕੋਰੋਨਾ ਨਾਲ ਮੌਤ Published 5 years ago on June 13, 2020 By Worldpunjabi Editor ਤਰਨਤਾਰਨ, 13 ਜੂਨ (ਪਵਨ ਸ਼ਰਮਾ): ਤਰਨਤਾਰਨ ਪੁਲਿਸ ਵਿੱਚ ਤੈਨਾਤ ਐ ਐਸ ਆਈ ਸੁਖਦਿਆਲ ਸਿੰਘ ਦੀ ਕਰੋਨਾ ਨਾਲ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਹੋਈ ਮੌਤ। ਤਰਨਤਾਰਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹੋਈ। ਤਰਨਤਾਰਨ ਵਿਖੇ ਅੱਜ 2 ਹੋਰ ਕੋਰੋਨਾ ਪੋਜ਼ੀਟਿਵ ਮਾਮਲੇ ਆਏ ਸਾਹਮਣੇ। Related Topics:ASI Sukhdyal singhPeople njab Up Next ਕੋਤਾਹੀ ਕਰਨ ਵਾਲੇ ਮੁਲਾਜਮ/ਅਧਿਕਾਰੀ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ – ਤ੍ਰਿਪਤ ਬਾਜਵਾ Don't Miss ਫਿਰੋਜ਼ਪੁਰ ਵਿਖੇ ਗਰਭਵਤੀ ਔਰਤ ਦੀ ਆਈ ਕੋਰੋਨਾ ਰਿਪੋਰਟ ਪਾਜ਼ਿਟਿਵ Continue Reading You may like Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.