Connect with us

India

ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ 34 ਹਜ਼ਾਰ ਤੋਂ ਵੱਧ ਮਾਮਲੇ ਹੋਏ ਦਰਜ

Published

on

ਨਵੀਂ ਦਿੱਲੀ, 18 ਜੁਲਾਈ: ਦੇਸ਼ ਭਰ ਦ ਏਵਿੱਚ ਕੋਰੋਨਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ ਦੇ ਵਿਚ ਬੀਤੇ 24 ਘੰਟਿਆਂ ਦੌਰਾਨ 34,884 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 671 ਦਰਜ ਕੀਤੀ ਗਈ ਹੈ।
ਇਸਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੀ ਚਪੇਟ ਵਿਚ ਹੁਣ ਤੱਕ 10 ਲੱਖ 38 ਹਜ਼ਾਰ 716 ਕੌਕ ਆ ਚੁਕੇ ਹਨ ਜਿਨ੍ਹਾਂ ਵਿਚੋਂ 6 ਲੱਖ 53 ਹਜ਼ਾਰ 751 ਮਰੀਜ ਠੀਕ ਹੋ ਚੁੱਕੇ ਹਨ। ਜਦਕਿ ਅਜੇ ਵੀ 3 ਲੱਖ 58 ਹਜ਼ਾਰ 692 ਪੀੜਤ ਜੇਰੇ ਇਲਾਜ ਹਨ ਅਤੇ 26 ਹਜ਼ਾਰ 273 ਪੀੜਤਾਂ ਦੀ ਮੌਤ ਹੋ ਚੁੱਕੀ ਹੈ।