India
ਦੇਸ਼ ‘ਚ ਬੀਤੇ 24 ਘੰਟਿਆ ਦੌਰਾਨ ਕੋਵਿਡ ਦੇ 14,821 ਮਾਮਲੇ, 445 ਲੋਕਾਂ ਦੀ ਮੌਤ ਦਰਜ

ਨਵੀਂ ਦਿੱਲੀ, 22 ਜੂਨ: ਦੇਸ਼ ਵਿਚ ਕੋਵਿਡ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਦੇਸ਼ ਵਿਚ ਬੀਤੇ 24 ਘੰਟਿਆ ਦੌਰਾਨ 445 ਲੋਕਾਂ ਦੀ ਮੌਤ ਦਰਜ ਹੋਈ ਹੈ ਜਦਕਿ 14 ਹਜ਼ਾਰ 821 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ।
ਇਸਦੇ ਨਾਲ ਹੀ ਕੋਵਿਡ ਮਰੀਜਾਂ ਦਾ ਅੰਕੜਾ 4,25,282 ਹੋ ਚੁੱਕਿਆ ਹੈ ਜਿੰਨਾ ਚੋਂ 1,74,386 ਪੀੜਤਾਂ ਅਜੇ ਵੀ ਜੇਰੇ ਇਲਾਜ ਹਨ। ਇਨ੍ਹਾਂ ਪੀੜਤਾਂ ਵਿੱਚੋਂ 2,37,196 ਠੀਕ ਹੋ ਚੁੱਕੇ ਹਨ।
Continue Reading