Connect with us

Haryana

ਪੰਚਕੂਲਾ ‘ਚ ਆਏ ਕੋਵਿਡ ਦੇ 10 ਨਵੇਂ ਮਾਮਲੇ

Published

on

ਪੰਚਕੂਲਾ, 19 ਜੂਨ : ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਦੇ ਵਿਚ ਆਤੰਕ ਮਚਾਈ ਹੋਈ ਹੈ ਜਿਸਦੇ ਕਾਰਨ ਕਈਆਂ ਲੋਕਾਂ ਨੇ ਆਪਣੀ ਜਾਨ ਗ਼ਵਾ ਦਿੱਤੀ। ਦੱਸ ਦਈਏ ਜਿਥੇ ਅੱਜ ਭਾਵ ਸ਼ੁੱਕਰਵਾਰ ਨੂੰ ਜਲੰਧਰ ‘ਚ ਇਕੱਠ 78 ਮਾਮਲੇ ਦਰਜ ਕੀਤੇ ਗਏ ਓਥੇ ਹੀ ਪੰਚਕੂਲਾ ਦੇ ਵਿਚ 10 ਨਵੇਂ ਮਾਮਲੇ ਸਾਹਮਣੇ ਆਏ ਹਨ।

Continue Reading
Click to comment

Leave a Reply

Your email address will not be published. Required fields are marked *