Connect with us

World

ਜ਼ਬਰਦਸਤ ਭੂਚਾਲ ਨਾਲ ਹਿੱਲਿਆ ਈਰਾਨ, ਸੱਤ ਮੌਤਾਂ, 440 ਜ਼ਖਮੀ, 5.9 ਤੀਬਰਤਾ

Published

on

ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਦੇ ਖੋਯਾ ਸ਼ਹਿਰ ‘ਚ ਸ਼ਨੀਵਾਰ ਰਾਤ ਨੂੰ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਅਤੇ ਜਾਨ-ਮਾਲ ਦਾ ਨੁਕਸਾਨ ਹੋਇਆ।

Iran earthquake kills 2, injures hundreds | CNN

ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਮਾਪੀ ਗਈ।ਟੀਆਰਟੀ ਵਰਲਡ ਮੁਤਾਬਕ ਭੂਚਾਲ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 440 ਦੇ ਕਰੀਬ ਜ਼ਖਮੀ ਹੋ ਗਏ। ਖੋਏ ਤੋਂ ਇਲਾਵਾ ਨੇੜਲੇ ਕਈ ਕਸਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। USGS ਨੇ ਕਿਹਾ ਕਿ ਭੂਚਾਲ 23:44:44 (UTC+05:30) ‘ਤੇ ਆਇਆ।

Iran earthquake: Five killed and hundreds injured - BBC News