Connect with us

Punjab

ਜਾਪਾਨ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਇੰਨ੍ਹੇ ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Published

on

ਜਾਪਾਨ: ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਪ੍ਰਮਾਣਿਤ 119 ਸਾਲਾ ਜਾਪਾਨੀ ਔਰਤ ਦਾ ਦੇਹਾਂਤ ਹੋ ਗਿਆ ਹੈ।

ਰਿਪੋਰਟ ਮੁਤਾਬਕ ਚਾਕਲੇਟ ਅਤੇ ਸੋਡਾ ਪੀਣ ਦੀ ਸ਼ੌਕੀਨ ਤਨਾਕਾ 120 ਸਾਲ ਦੀ ਉਮਰ ਤੱਕ ਜਿਉਣ ਦੀ ਉਮੀਦ ਕਰ ਰਹੀ ਸੀ। ਉਨ੍ਹਾਂ ਦਾ ਜਨਮ 2 ਜਨਵਰੀ 1903 ਨੂੰ ਹੋਇਆ ਸੀ। ਸਾਲ 2019 ਵਿੱਚ, ਉਨ੍ਹਾਂ ਦਾ ਨਾਮ ਸਭ ਤੋਂ ਵੱਧ ਉਮਰ ਦੇ ਜੀਵਤ ਵਿਅਕਤੀ ਵਜੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਪ੍ਰਮਾਣਿਤ ਕੀਤਾ ਗਿਆ ਸੀ।