India ਇੱਕ ਪਾਸੇ ਕਰਫ਼ਿਊ, ਦੂਜੇ ਪਾਸੇ ਇਸਦਾ ਫਾਇਦਾ ਚੁੱਕਿਆ, ਇੱਕ ਪਤੀ ਨੇ ਕੀਤਾ ਗਰਭਵਤੀ ਪਤਨੀ ਦਾ ਕਤਲ Published 5 years ago on March 22, 2020 By Worldpunjabi Editor ਫਿਰੋਜ਼ਪੁਰ ਵਿੱਚ ਜਨਤਾ ਕਰਫਿਊ ਵਾਲੇ ਦਿਨ ਹੋਈ ਵੱਡੀ ਵਾਰਦਾਤ। ਮਮਦੋਟ ਦੇ ਪਿੰਡ ਪੋਜੋ ਵਿੱਖੇ ਲਖਵਿੰਦਰ ਨੇ ਕੀਤਾ ਆਪਣਾ ਪਰਿਵਾਰ ਖ਼ਤਮ ਦੋ ਜਾਣਿਆ ਦਾ ਕੀਤਾ ਕਤਲ ਤੇ ਇੱਕ ਬੱਚੀ ਹੋਈ ਜਖਮੀ। ਆਪਣੀ 6 ਮਹੀਨੇ ਦੀ ਗਰਭਵਤੀ ਪਤਨੀ ਦਾ ਕਤਲ ਕਰ ਦੋਸ਼ੀ ਫਰਾਰ ਹੋ ਗਿਆ। ਮੌਕੇ ਤੇ ਪਹੁਚ ਪੁਲਿਸ ਵੱਲੋਂ ਤਫਤੀਸ਼ ਜਾਰੀ। Related Topics: Up Next ਇੱਕ ਪਾਸੇ ਜਨਤਾ ਕਰਫ਼ਿਊ ਦਾ ਸਹਿਯੋਗ, ਦੂਜੇ ਪਾਸੇ ਮਰੀਜ਼ ਖੱਜਲ-ਖੁਆਰ Don't Miss 31 ਮਾਰਚ ਤੱਕ ਪੈਸੇਜ਼ਰ ਰੇਲਗੱਡੀਆਂ ਬੰਦ Continue Reading You may like Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.