Punjab ਲਾਰੈਂਸ ਬਿਸ਼ਨੋਈ ਦੀ ਅੱਜ ਦਿੱਲੀ ਦੀ ਅਦਾਲਤ ‘ਚ ਪੇਸ਼ੀ, NIA ਦੀ ਟੀਮ ਬਠਿੰਡਾ ਜੇਲ੍ਹ ਤੋਂ ਰਵਾਨਾ Published 2 years ago on April 17, 2023 By admin ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। NIA ਦੀ ਟੀਮ ਉਸ ਨੂੰ ਲੈਣ ਲਈ ਸੋਮਵਾਰ ਨੂੰ ਬਠਿੰਡਾ ਜੇਲ੍ਹ ਪਹੁੰਚੀ। ਟੀਮ ਦਿੱਲੀ ਲਈ ਰਵਾਨਾ ਹੋ ਗਈ ਹੈ। ਸੂਤਰਾਂ ਮੁਤਾਬਕ ਗੁਜਰਾਤ ਪੁਲਿਸ ਇਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਵੀ ਰਿਮਾਂਡ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। Related Topics:crime newsdelhiLATESTLawrence Bishnoi'leaves Bathinda jailniapunjab newsworld punjabi tv Up Next ਪੰਜਾਬ ‘ਚ ਕੋਰੋਨਾ ਦੇ 271 ਨਵੇਂ ਮਾਮਲੇ ਆਏ ਸਾਹਮਣੇ, ਸੂਬੇ ‘ਚ 1546 ਐਕਟਿਵ ਕੇਸ, ਜਾਣੋ ਵੇਰਵਾ Don't Miss ਲੁਧਿਆਣਾ ‘ਚ ਮਿਲੀ ਸਿਰ ਲੱਥੀ ਲਾਸ਼,ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਆਤਿਸ਼ੀ ਨੇ ਛੱਡਿਆ CM ਅਹੁਦਾ, LG ਨੂੰ ਸੌਂਪਿਆ ਅਸਤੀਫ਼ਾ Delhi ਚੋਣਾਂ ਚ ਜਿੱਤ ਤੋਂ ਬਾਅਦ PM ਮੋਦੀ ਦਾ ਬਿਆਨ ਰਾਜੌਰੀ ਗਾਰਡਨ ਤੋਂ BJP ਦੇ ਮਨਜਿੰਦਰ ਸਿਰਸਾ ਨੇ ਕੀਤੀ ਜਿੱਤ ਹਾਸਲ ਕਾਲਕਾਜ਼ੀ ਤੋਂ ਆਪ ਦੀ ਉਮੀਦਵਾਰ ਆਤਿਸ਼ੀ ਦੀ ਹੋਈ ਜਿੱਤ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਵੱਡਾ ਐਲਾਨ