Connect with us

Punjab

24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ ‘ਚ ਮੈਗਾ PTM ਦਾ ਆਯੋਜਨ -ਭਗਵੰਤ ਮਾਨ

Published

on

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਤੁਹਾਡਾ ਕਿਸੇ ਦਾ ਵੀ ਬੱਚਾ ਸਰਕਾਰੀ ਸਕੂਲ ‘ਚ ਪੜ੍ਹਦਾ ਹੈ ਤਾਂ ਪੰਜਾਬ ਸਰਕਾਰ ਦੇ ਵਲੋਂ
24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ ‘ਚ ਮੈਗਾ PTM ਦਾ ਆਯੋਜਨ ਕੀਤਾ ਜਾ ਰਿਹਾ ਹੈ,ਹੁਣ ਤੁਹਾਨੂੰ ਦੱਸਦੇ ਹਾਂ ਕਿ ਮੈਗਾ PTM ਦਾ ਕਿ ਮਤਲਬ ਹੈ ਅਧਿਆਪਕ ‘ਤੇ ਮਾਤਾ ਪਿਤਾ ਮੀਟਿੰਗ,ਯਾਨੀ ਕਿ parents teacher meeting ਇਸ ਮੀਟਿੰਗ ਦੇ ਵਿੱਚ ਦੋਨੋਂ ਹੀ ਰਹਿਣਗੇ,ਹਰ ਇਕ ਬੱਚੇ ਦੇ ਮਾਤਾ ਪਿਤਾ ਸਕੂਲ ਦੇ ਵਿੱਚ ਜ਼ਰੂਰ ਜਾਣਾ ਚਾਹੇ ਜਿਨ੍ਹਾਂ ਮਰਜੀ ਜਰੂਰੀ ਕੰਮ ਕਿਉ ਨਾ ਹੋਏ,ਇਹ ਹੋਣਾ ਵੀ ਚਾਹੀਦਾ ਹੈ,ਕਿਉਕਿ ਮਾਪਿਆਂ ਨੂੰ ਵੀ ਪਤਾ ਚਲੇ ਕਿ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਕਿ ਕੁਝ ਕਰ ਰਹੇ ਹਨ,ਮਾਨ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੱਚੇ ਦੇ ਸਕੂਲ ‘ਚ ਜ਼ਰੂਰ ਆਉਣਾ ਹੈ, ਤਾਂ ਜੋ ਬੱਚਿਆਂ ਦੇ ਭਵਿੱਖ ਬਾਰੇ ਤੁਹਾਨੂੰ ਪਤਾ ਲੱਗ ਸਕੇ ਸੀਐੱਮ ਮਾਨ ਦਾ ਕਹਿਣਾ ਹੈ ਕਿ ਆਪਾਂ ਸਾਰਿਆਂ ਨੇ ਰਲ਼ ਕੇ ਪੰਜਾਬ ਨੂੰ ਰੰਗਲੇ ਦੇ ਨਾਲ-ਨਾਲ ਸਿੱਖਿਅਤ ਵੀ ਬਣਾਉਣਾ ਹੈ

Spl PTM to help resolve online classes' woes and improve students'  well-being: Sisodia - The Statesman