Punjab
ਮੋਗਾ ‘ਚ ਹੋਏ ਕੋਰੋਨਾ ਦੇ 5 ਨਵੇਂ ਮਾਮਲੇ ਦੀ ਪੁਸ਼ਟੀ

ਮੋਗਾ, 11 ਜੁਲਾਈ (ਦੀਪਕ ਸਿੰਗਲਾ): ਕੋਰੋਨਾ ਦਾ ਕਹਿਰ ਦੇਸ਼ ਦੁਨੀਆ ਦੇ ਵਿਚ ਲਗਾਤਾਰ ਵੱਧ ਦਾ ਜਾ ਰਿਹਾ ਹੈ। ਜਿਥੇ ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਕੋਰੋਨਾ ਮਾਮਲੇ ਦੇ ਵੋਚ ਵਾਧਾ ਹੋ ਰਿਹਾ ਹੈ। ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੇ 5 ਨਵੇਂ ਅਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 2 ਕਸਬਾ ਧਰਮਕੋਟ ਤੋਂ ਪਿਓ-ਪੁੱਤ, 1 ਪਿੰਡ ਨੂਰਪੁਰ ਤੋਂ, 1 ਪੱਟੋ ਅਤੇ 1 ਮਾਛੀ ਤੋਂ ਸ੍ਹਾਮਣੇ ਆਏ ਹਨ।
Continue Reading