Connect with us

News

MOHALI ਫੇਜ- 9 ‘ਚ ਹੋਇਆ ਧ.ਮਾ.ਕਾ

Published

on

MOHALI BLAST : MOHALI ਫੇਜ- 9 ‘ਚ ਧਮਾਕਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ MOHALI ਫੇਜ- 9 ਇੰਡਸਟਰੀਅਲ ਏਰੀਆ ਆਕਸੀਜਨ ਸਿਲੰਡਰ BLAST ਹੋ ਗਿਆ ਹੈ। ਇਹ ਬ੍ਲਾਸ੍ਟ ਹਾਈਟੈਕ ਕੰਪਨੀ ‘ਚ ਹੋਇਆ ਹੈ। ਇਸ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ ਹਨ ।